Pride Punjab TV
Pride Punjab TV
  • 2 295
  • 15 563 877
ਭਾਰਤ ਚ ਸਾਰੇ ਦੇਸ਼ਾਂ ਦੀਆਂ ਅੰਬੈਸੀਆਂ ਨੂੰ ਲੱਗਣ ਜਾ ਰਿਹਾ ਤਾਲਾ | ਹੁਣ ਬਾਬੇ ਬਿਨਾਂ ਵਿਜੇ ਤੋਂ ਭੇਜਣਗੇ ਵਿਦੇਸ਼ਾਂ ਨੂੰ
ਭਾਰਤ ਚ ਸਾਰੇ ਦੇਸ਼ਾਂ ਦੀਆਂ ਅੰਬੈਸੀਆਂ ਨੂੰ ਲੱਗਣ ਜਾ ਰਿਹਾ ਤਾਲਾ
ਹੁਣ ਬਾਬੇ ਬਿਨਾਂ ਵਿਜੇ ਤੋਂ ਭੇਜਣਗੇ ਵਿਦੇਸ਼ਾਂ ਨੂੰ ||
ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ|
#ENTARTAIMENT #NEWS #CULTURE #MUSIC
FACEBOOOK #PRIDE PUNJAB TV
INSTAGRAM #PRIDEPUNJABTV
TWITTER #PRIDEPUNJABTV
#pridepunjab #punjab #punjabnews #punjabinews #news #latestnews
#punjab #bhagwant #mann #bjp #akali #congress #news18punjab #DALJITSINGHJEET
Переглядів: 1 600

Відео

ਯੋਗਾ ਕਰਨ ਵਾਲੀ ਕੁੜੀ ਭੇਜੀ ਕੰਗਨਾ ਰਣੌਤ ਨੇ ? Darbar Sahib Yoga | PRIDE PUNJAB TV
Переглядів 2,8 тис.2 години тому
ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ| #ENTARTAIMENT #NEWS #CULTURE #MUSIC FACEBOOOK #PRIDE PUNJAB TV INSTAGRAM #PRIDEPUNJABTV TWITTER #PRIDEPUNJABTV #pridepunjab #punjab #punjabnews #punjabinews #news #latestnews #punjab #bhagwant #mann #bjp #akali #congress #news18punjab #DALJITSINGHJEET
ਯੂਰਪ ਚ ਇਹ ਛੋਟੀ ਜਿਹੀ ਗਲਤੀ ਬਣੀ ਜਾਨਲੇਵਾ | PRIDE PUNJAB TV
Переглядів 1,1 тис.4 години тому
ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ| #ENTARTAIMENT #NEWS #CULTURE #MUSIC FACEBOOOK #PRIDE PUNJAB TV INSTAGRAM #PRIDEPUNJABTV TWITTER #PRIDEPUNJABTV #pridepunjab #punjab #punjabnews #punjabinews #news #latestnews #punjab #bhagwant #mann #bjp #akali #congress #news18punjab #DALJITSINGHJEET
ਜੋ ਇਟਲੀ ਵਿੱਚ ਇਸ ਵੀਰ ਨਾਲ ਹੋਇਆ ਰੱਬ ਕਿਸੇ ਨਾਲ ਇਨਾ ਮਾੜਾ ਨਾ ਕਰੇ | PRIDE PUNJAB TV
Переглядів 1,9 тис.7 годин тому
ਜੋ ਇਟਲੀ ਵਿੱਚ ਇਸ ਵੀਰ ਨਾਲ ਹੋਇਆ ਰੱਬ ਕਿਸੇ ਨਾਲ ਇਨਾ ਮਾੜਾ ਨਾ ਕਰੇ | PRIDE PUNJAB TV | ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ| #ENTARTAIMENT #NEWS #CULTURE #MUSIC FACEBOOOK #PRIDE PUNJAB TV INSTAGRAM #PRIDEPUNJABTV TWITTER #PRIDEPUNJABTV #pridepunjab #punjab #punjabnews #punjabinews #news #latestnews #punjab #bhagwant ...
ਸਿੱਖਾਂ ਨੂੰ ਯੂਕੇ ਵਿੱਚ ਸ਼ਕਤੀਸ਼ਾਲੀ ਬਣਾਉਣ ਲਈ ਸਿੱਖ ਵੋਟ ਮੁਹਿੰਮ ਦੀ ਹੋਈ ਸ਼ੁਰੂਆਤ | PRIDE PUNJAB TV |
Переглядів 3,7 тис.9 годин тому
ਸਿੱਖਾਂ ਨੂੰ ਯੂਕੇ ਵਿੱਚ ਸ਼ਕਤੀਸ਼ਾਲੀ ਬਣਾਉਣ ਲਈ ਸਿੱ ਵੋਟ ਮੁਹਿੰਮ ਦੀ ਹੋਈ ਸ਼ੁਰੂਆਤ | PRIDE PUNJAB TV | ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ| #ENTARTAIMENT #NEWS #CULTURE #MUSIC FACEBOOOK #PRIDE PUNJAB TV INSTAGRAM #PRIDEPUNJABTV TWITTER #PRIDEPUNJABTV #pridepunjab #punjab #punjabnews #punjabinews #news #latestnews #punj...
ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਵਾਲਿਆਂ ਨੂੰ ਵੀ ਨਹੀਂ ਬਖਸ਼ ਰਹੇ ਹਿਮਾਚਲ ਵਾਲੇ | Himachal | Punjab |
Переглядів 1,9 тис.12 годин тому
ਪੰਜਾਬ ਦੇ ਪਾਣੀ ਤੇ ਰੋਕ ਲਾਉਣਾ ਕਿਉਂ ਹਿਮਾਚਲ ਲਈ ਵੱਡਾ ਖਤਰਾ ! ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਵਾਲਿਆਂ ਨੂੰ ਵੀ ਨਹੀਂ ਬਖਸ਼ ਰਹੇ ਹਿਮਾਚਲ ਵਾਲੇ | ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ| #ENTARTAIMENT #NEWS #CULTURE #MUSIC FACEBOOOK #PRIDE PUNJAB TV INSTAGRAM #PRIDEPUNJABTV TWITTER #PRIDEPUNJABTV #pridepunjab #punjab #punjabnews #pu...
UK ਤੋਂ ਪਾਰੀਲੀਮੈਂਟਰੀ ਚੋਣਾਂ ਦੇ ਸਿੱਖ ਕੈਂਡੀਡੇਟ ਦੀ ਵੀਡੀਓ ਹੋ ਰਹੀ ਵਾਇਰਲ | PRIDE PUNJAB TV |
Переглядів 5 тис.14 годин тому
ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ| #ENTARTAIMENT #NEWS #CULTURE #MUSIC FACEBOOOK #PRIDE PUNJAB TV INSTAGRAM #PRIDEPUNJABTV TWITTER #PRIDEPUNJABTV #pridepunjab #punjab #punjabnews #punjabinews #news #latestnews #punjab #bhagwant #mann #bjp #akali #congress #news18punjab #DALJITSINGHJEET
ਵੱਡੀ ਖਬਰ ! ਇੱਕ ਸਾਲ NSA ਹੋਰ ਵਧਣ ਦੇ ਬਾਵਜੂਦ ਪਹਿਲਾਂ ਹੀ ਬਾਹਰ ਆ ਜਾਣਗੇ ਅੰਮ੍ਰਿਤਪਾਲ ਸਿੰਘ | PRIDE PUNJAB TV |
Переглядів 9 тис.14 годин тому
ਵੱਡੀ ਖਬਰ ! ਇੱਕ ਸਾਲ NSA ਹੋਰ ਵਧਣ ਦੇ ਬਾਵਜੂਦ ਪਹਿਲਾਂ ਹੀ ਬਾਹਰ ਆ ਜਾਣਗੇ ਅੰਮ੍ਰਿਤਪਾਲ ਸਿੰਘ | PRIDE PUNJAB TV | ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ| #ENTARTAIMENT #NEWS #CULTURE #MUSIC FACEBOOOK #PRIDE PUNJAB TV INSTAGRAM #PRIDEPUNJABTV TWITTER #PRIDEPUNJABTV #pridepunjab #punjab #punjabnews #punjabinews #news #latestn...
UK ਪਾਰਲੀਮੈਂਟਰੀ ਚੋਣਾਂ ਚ ਉੱਤਰਿਆ ਇੱਕ ਹੋਰ Sikh Candidate | UK News | PRIDE PUNJAB TV | Uk Election |
Переглядів 3,1 тис.19 годин тому
UK ਪਾਰਲੀਮੈਂਟਰੀ ਚੋਣਾਂ ਚ ਉੱਤਰਿਆ ਇੱਕ ਹੋਰ Sikh Candidate | UK News | PRIDE PUNJAB TV | Uk Election | #ukelection #sikhuk ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ| #ENTARTAIMENT #NEWS #CULTURE #MUSIC FACEBOOOK #PRIDE PUNJAB TV INSTAGRAM #PRIDEPUNJABTV TWITTER #PRIDEPUNJABTV #pridepunjab #punjab #punjabnews #punjabine...
ENGLAND ਵਿੱਚ ਲੱਗੀ ਭਿੰਡਰਾਂਵਾਲਿਆਂ ਦੀ 72 ਫੁੱਟ ਲੰਬੀ ਅਨੋਖੀ ਤਸਵੀਰ Jarnail Singh Bhindranwale 1984 UK
Переглядів 32 тис.21 годину тому
ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ| #ENTARTAIMENT #NEWS #CULTURE #MUSIC FACEBOOOK #PRIDE PUNJAB TV INSTAGRAM #PRIDEPUNJABTV TWITTER #PRIDEPUNJABTV #pridepunjab #punjab #punjabnews #punjabinews #news #latestnews #punjab #bhagwant #mann #bjp #akali #congress #news18punjab #DALJITSINGHJEET
ਰਵਨੀਤ ਬਿੱਟੂ ਵੱਲੋਂ ਅੰਮ੍ਰਿਤਪਾਲ ਜੀ ਰਿਹਾਈ ਪਿੱਛੇ ਦੀ ਵੱਡੀ ਸਾਜਿਸ਼ ਬੇਨਕਾਬ | PRIDE PUNJAB TV | Amritpal Singh
Переглядів 5 тис.21 годину тому
ਰਵਨੀਤ ਬਿੱਟੂ ਵੱਲੋਂ ਅੰਮ੍ਰਿਤਪਾਲ ਜੀ ਰਿਹਾਈ ਪਿੱਛੇ ਦੀ ਵੱਡੀ ਸਾਜਿਸ਼ ਬੇਨਕਾਬ | PRIDE PUNJAB TV | Amritpal Singh | ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ| #ENTARTAIMENT #NEWS #CULTURE #MUSIC FACEBOOOK #PRIDE PUNJAB TV INSTAGRAM #PRIDEPUNJABTV TWITTER #PRIDEPUNJABTV #pridepunjab #punjab #punjabnews #punjabinews #news #late...
ਹਿਮਾਚਲੀਆ ਨੇ ਲਾਇਆ ਪੰਜਾਬ ਲਈ ਖ਼ਾਸ ਆਫਰ ਸੈਰ ਕਰਨ ਆਓ ਤੇ ਥੱਪੜ ਫ੍ਰੀ 'ਚ ਤੇ ਲੱਤਾਂ ਬਾਹਾਂ ਤੋੜਾਂਗੇ ਅਲੱਗ ਤੋਂ |
Переглядів 8 тис.День тому
ਹਿਮਾਚਲੀਆ ਨੇ ਲਾਇਆ ਪੰਜਾਬ ਲਈ ਖ਼ਾਸ ਆਫਰ ਸੈਰ ਕਰਨ ਆਓ ਤੇ ਥੱਪੜ ਫ੍ਰੀ 'ਚ ਤੇ ਲੱਤਾਂ ਬਾਹਾਂ ਤੋੜਾਂਗੇ ਅਲੱਗ ਤੋਂ | ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ | #ENTARTAIMENT #NEWS #CULTURE #MUSIC FACEBOOOK #PRIDE PUNJAB TV INSTAGRAM #PRIDEPUNJABTV TWITTER #PRIDEPUNJABTV #pridepunjab #punjab #punjabnews #punjabinews #news #latestnews...
UK ਦੀਆਂ ਪਾਰਲੀਮੈੱਟਰੀ ਚੋਣਾਂ ਚ ਪ੍ਰਭਦੀਪ ਸਿੰਘ ਜਿੱਤ ਦੇ ਕੰਢੇ | ਐਕਸਿਟ ਪੋਲਾਂ ਨੇ ਦਿਖਾਈ ਵੱਡੀ ਜਿੱਤ, ਵੋਟਾਂ 4 ਨੂੰ
Переглядів 1,7 тис.День тому
ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ| #ENTARTAIMENT #NEWS #CULTURE #MUSIC FACEBOOOK #PRIDE PUNJAB TV INSTAGRAM #PRIDEPUNJABTV TWITTER #PRIDEPUNJABTV #pridepunjab #punjab #punjabnews #punjabinews #news #latestnews #punjab #bhagwant #mann #bjp #akali #congress #news18punjab #DALJITSINGHJEET
ਖਾਲਿਸਤਾਨੀ ਕਹਿ ਕੇ ਜਾ+ਨ ਤੋਂ ਮਾ+ਰ ਦਿੰਦੇ ਜੇ ਨਾ ਪਹੁੰਚਦਾ ਇਹ ਨੌਜਵਾਨ | PRIDE PUNJAB TV | Punjab News |
Переглядів 544День тому
ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ| #ENTARTAIMENT #NEWS #CULTURE #MUSIC FACEBOOOK #PRIDE PUNJAB TV INSTAGRAM #PRIDEPUNJABTV TWITTER #PRIDEPUNJABTV #pridepunjab #punjab #punjabnews #punjabinews #news #latestnews #punjab #bhagwant #mann #bjp #akali #congress #news18punjab #DALJITSINGHJEET
ਜੇਕਰ ਕੰਗਣਾ ਰਨੋਤ ਬਣੀ ਪ੍ਰਧਾਨ ਮੰਤਰੀ ਤਾਂ ਇੰਦਰਾ ਨਾਲੋਂ ਵੱਧ ਘਾਤਕ ਸਾਬਤ ਹੋਵੇਗੀ ਸਿੱਖਾਂ ਲਈ | PRIDE PUNJAB TV |
Переглядів 1,3 тис.14 днів тому
ਜੇਕਰ ਕੰਗਣਾ ਰਨੋਤ ਬਣੀ ਪ੍ਰਧਾਨ ਮੰਤਰੀ ਤਾਂ ਇੰਦਰਾ ਨਾਲੋਂ ਵੱਧ ਘਾਤਕ ਸਾਬਤ ਹੋਵੇਗੀ ਸਿੱਖਾਂ ਲਈ | PRIDE PUNJAB TV | ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ| #ENTARTAIMENT #NEWS #CULTURE #MUSIC FACEBOOOK #PRIDE PUNJAB TV INSTAGRAM #PRIDEPUNJABTV TWITTER #PRIDEPUNJABTV #pridepunjab #punjab #punjabnews #punjabinews #news #latestn...
ਕੌਣ ਵਰਤ ਗਿਆ Sidhu Moosewala ਦੇ Father ਨੂੰ ? ਸਿੱਧੂ ਦੇ ਖਿਲਾਫ ਉਤਰਿਆ Balkaur Singh | PRIDE PUNJAB TV |
Переглядів 4,5 тис.14 днів тому
ਕੌਣ ਵਰਤ ਗਿਆ Sidhu Moosewala ਦੇ Father ਨੂੰ ? ਸਿੱਧੂ ਦੇ ਖਿਲਾਫ ਉਤਰਿਆ Balkaur Singh | PRIDE PUNJAB TV |
Deep Sidhu ਤੇ Moosewala ਦੀ ਕੁਰਬਾਨੀ ਤੋਂ ਮੁੱਕਰੇ Simranjit Mann | Amritpal Singh | PRIDE PUNJAB TV |
Переглядів 1,6 тис.14 днів тому
Deep Sidhu ਤੇ Moosewala ਦੀ ਕੁਰਬਾਨੀ ਤੋਂ ਮੁੱਕਰੇ Simranjit Mann | Amritpal Singh | PRIDE PUNJAB TV |
ਜੇਕਰ ਭਾਰਤ ਨਾ ਪਾਉਂਦਾ ਸਿੱਖਾਂ ਨਾਲ ਦੁਸ਼ਮਣੀ ਤਾਂ ਦੇਸ਼ ਹੋਣਾ ਸੀ ਕਨੇਡਾ ਵਰਗਾ | PRIDE PUNJAB TV
Переглядів 2,1 тис.14 днів тому
ਜੇਕਰ ਭਾਰਤ ਨਾ ਪਾਉਂਦਾ ਸਿੱਖਾਂ ਨਾਲ ਦੁਸ਼ਮਣੀ ਤਾਂ ਦੇਸ਼ ਹੋਣਾ ਸੀ ਕਨੇਡਾ ਵਰਗਾ | PRIDE PUNJAB TV
1984 ਤੋਂ 2024 ਤੱਕ ਦਾ ਸਫਰ ਕੀ ਕੁਝ ਪਾਇਆ ਤੇ ਗਵਾਇਆ | PRIDE PUNJAB TV
Переглядів 24914 днів тому
1984 ਤੋਂ 2024 ਤੱਕ ਦਾ ਸਫਰ ਕੀ ਕੁਝ ਪਾਇਆ ਤੇ ਗਵਾਇਆ | PRIDE PUNJAB TV
ਹੋ ਗਿਆ ਖੁਲਾਸਾ ਆ ਗਏ ਕਾਰਨ ਸਾਹਮਣੇ ਇਸ ਕਰਕੇ ਜਿੱਤੇ ਅੰਮ੍ਰਿਤਪਾਲ ਤੇ ਸਰਬਜੀਤ ਸਿੰਘ | PRIDE PUNJAB TV |
Переглядів 9 тис.21 день тому
ਹੋ ਗਿਆ ਖੁਲਾਸਾ ਆ ਗਏ ਕਾਰਨ ਸਾਹਮਣੇ ਇਸ ਕਰਕੇ ਜਿੱਤੇ ਅੰਮ੍ਰਿਤਪਾਲ ਤੇ ਸਰਬਜੀਤ ਸਿੰਘ | PRIDE PUNJAB TV |
ਫ਼ੌਜੀ ਹਮਲੇ ਦੌਰਾਨ ਜਦੋਂ ਭਿੰਡਰਾਂਵਾਲਿਆਂ ਨੇ ਸਿੰਘਾਂ ਨੂੰ ਕਿਹ ਕਿ ਜਿਹੜੇ ਛੱਡ ਕੇ...| Harpreet Singh Makhu |
Переглядів 29021 день тому
ਫ਼ੌਜੀ ਹਮਲੇ ਦੌਰਾਨ ਜਦੋਂ ਭਿੰਡਰਾਂਵਾਲਿਆਂ ਨੇ ਸਿੰਘਾਂ ਨੂੰ ਕਿਹ ਕਿ ਜਿਹੜੇ ਛੱਡ ਕੇ...| Harpreet Singh Makhu |
ਸੁਣੋ ਇਨਾ ਜ਼ੋਰ ਲਗਾਉਣ ਤੋਂ ਬਾਅਦ Punjab 'ਚ BJP ਨੂੰ ਕਿੰਨੀਆਂ ਸੀਟਾਂ | PRIDE PUNJAB TV | Amritpal | Mann |
Переглядів 2 тис.21 день тому
ਸੁਣੋ ਇਨਾ ਜ਼ੋਰ ਲਗਾਉਣ ਤੋਂ ਬਾਅਦ Punjab 'ਚ BJP ਨੂੰ ਕਿੰਨੀਆਂ ਸੀਟਾਂ | PRIDE PUNJAB TV | Amritpal | Mann |
UK ਵਿੱਚ RSS ਦੀ ਬੀਬੀ ਅਤੇ Sikh ਉਮੀਦਵਾਰ ਵਿਚਕਾਰ ਹੋਵੇਗਾ ਜਬਰਦਸਤ ਚੋਣ ਮੁਕਾਬਲਾ | PRIDE PUNJAB TV | UK News |
Переглядів 7 тис.21 день тому
UK ਵਿੱਚ RSS ਦੀ ਬੀਬੀ ਅਤੇ Sikh ਉਮੀਦਵਾਰ ਵਿਚਕਾਰ ਹੋਵੇਗਾ ਜਬਰਦਸਤ ਚੋਣ ਮੁਕਾਬਲਾ | PRIDE PUNJAB TV | UK News |
Amritpal ਅਤੇ Simranjit Mann ਲਈ UK 'ਚ ਕੱਢੀ ਗਈ ਜਬਰਦਸਤ ਕਾਰ ਰੈਲੀ | Punjab Election | PRIDE PUNJAB TV |
Переглядів 7 тис.28 днів тому
Amritpal ਅਤੇ Simranjit Mann ਲਈ UK 'ਚ ਕੱਢੀ ਗਈ ਜਬਰਦਸਤ ਕਾਰ ਰੈਲੀ | Punjab Election | PRIDE PUNJAB TV |
Farmers ਲਈ Alert ! ਵੋਟਾਂ ਪੈਂਦੀ ਹੀ ਅਗਲੇ ਦਿਨ ਪਵੇਗੀ ਕਿਸਾਨਾਂ ਤੇ ਵੱਡੀ ਕਾਰਵਾਈ ? Hansa Raj hans | Bittu |
Переглядів 1,8 тис.28 днів тому
Farmers ਲਈ Alert ! ਵੋਟਾਂ ਪੈਂਦੀ ਹੀ ਅਗਲੇ ਦਿਨ ਪਵੇਗੀ ਕਿਸਾਨਾਂ ਤੇ ਵੱਡੀ ਕਾਰਵਾਈ ? Hansa Raj hans | Bittu |
ਕਰਮਜੀਤ ਅਨਮੋਲ ਦੇ ਨਾਲ ਵੱਡੇ ਪੰਜਾਬੀ ਕਲਾਕਾਰਾਂ ਨੂੰ ਵਕਤ ਪਾਉਣ ਜਾ ਰਿਹਾ ਸ਼ਹੀਦ ਸਿੰਘ ਦਾ ਪੁੱਤ | PRIDE PUNJAB TV
Переглядів 1,8 тис.Місяць тому
ਕਰਮਜੀਤ ਅਨਮੋਲ ਦੇ ਨਾਲ ਵੱਡੇ ਪੰਜਾਬੀ ਕਲਾਕਾਰਾਂ ਨੂੰ ਵਕਤ ਪਾਉਣ ਜਾ ਰਿਹਾ ਸ਼ਹੀਦ ਸਿੰਘ ਦਾ ਪੁੱਤ | PRIDE PUNJAB TV
ਪੰਜਾਬੀਓ ਵੋਟ ਪਾਉਣ ਤੋਂ ਪਹਿਲਾਂ UK ਦੇ ਕੌਂਸਲਰ ਦੀ ਖਾਸ ਬੇਨਤੀ ਦਿਮਾਗ ਚ ਰੱਖਣਾ | Simranjit Mann | Amritpal |
Переглядів 732Місяць тому
ਪੰਜਾਬੀਓ ਵੋਟ ਪਾਉਣ ਤੋਂ ਪਹਿਲਾਂ UK ਦੇ ਕੌਂਸਲਰ ਦੀ ਖਾਸ ਬੇਨਤੀ ਦਿਮਾਗ ਚ ਰੱਖਣਾ | Simranjit Mann | Amritpal |
Simranjit Mann ਦਾ ਪੁੱਤ ਰੋਜਾਨਾ UK ਭੇਜਿਆ ਕਰੇਗਾ ਪੰਜਾਬ ਤੋਂ ਸਬਜ਼ੀਆਂ | Emaan Singh | Amritpal Singh | News
Переглядів 1,4 тис.Місяць тому
Simranjit Mann ਦਾ ਪੁੱਤ ਰੋਜਾਨਾ UK ਭੇਜਿਆ ਕਰੇਗਾ ਪੰਜਾਬ ਤੋਂ ਸਬਜ਼ੀਆਂ | Emaan Singh | Amritpal Singh | News
ਕੀ ਅੰਮ੍ਰਿਤਪਾਲ ਨੂੰ 40 ਸਾਲ ਤੱਕਜੇਲ ਵਿੱਚ ਰਹਿਣਾ ਪਵੇਗਾ ? Amritpal Singh | Punjab Lok Sabha Election |
Переглядів 9 тис.Місяць тому
ਕੀ ਅੰਮ੍ਰਿਤਪਾਲ ਨੂੰ 40 ਸਾਲ ਤੱਕਜੇਲ ਵਿੱਚ ਰਹਿਣਾ ਪਵੇਗਾ ? Amritpal Singh | Punjab Lok Sabha Election |
ਅੰਮ੍ਰਿਤਪਾਲ ਨੂੰ ਪੈਣ ਵਾਲੀ ਹਰ ਇੱਕ ਵੋਟ ਦਾ ਹਿਸਾਬ ਕਰਨਗੇ ਇਹ ਵੱਡੇ ਦੇਸ਼ | Amritpal Singh | PRIDE PUNJAB TV
Переглядів 23 тис.Місяць тому
ਅੰਮ੍ਰਿਤਪਾਲ ਨੂੰ ਪੈਣ ਵਾਲੀ ਹਰ ਇੱਕ ਵੋਟ ਦਾ ਹਿਸਾਬ ਕਰਨਗੇ ਇਹ ਵੱਡੇ ਦੇਸ਼ | Amritpal Singh | PRIDE PUNJAB TV

КОМЕНТАРІ

  • @SamanpreetSingh-gp3tq
    @SamanpreetSingh-gp3tq 50 хвилин тому

    ਮੰਗ ਕੇ ਬੇੜੀਆਂ ਲੈਂਦਾ ਸਰਕਾਰ ਤੋਂ ਵੀ ਮੇਰਾ ਐਨਕਾਊਂਟਰ ਨਾ ਕਰ ਦੇਵੇ ਪੰਜਾਬ ਪੁਲਿਸ ਆ ਉਹ ਜਗਤਾਰ ਸਿੰਘ ਹਵਾਰਾ ਜਿਹਨੂੰ ਆਪ ਬੀੜੀਆਂ ਲਾ ਕੇ ਲੈ ਕੇ ਆਉਂਦੀਆਂ ਸਰਕਾਰ

  • @Carryfans973
    @Carryfans973 2 години тому

    Kisi bhi Mandir andar Ek Din Se Jyada Langar Nahin Hota yah log kisi ke sikhaye hue bhejen ine Logon pahle check Karke andar Jana Dena Chahida Rasiya auraten Darbar Sahab na aane ka koi Fark pahne wala Nahin Jo Guru sahab di Sharda with Vishwas Karda usko hi andar Aane Diya Gaya honi chahie

  • @kanwarbirsingh4216
    @kanwarbirsingh4216 5 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @AvtarSingh-ob8cu
    @AvtarSingh-ob8cu 7 годин тому

    Wahieguru. Ji. Wahieguru. Ji. Wahieguru. Ji

  • @jogasingh91
    @jogasingh91 7 годин тому

    Waheguru Waheguru

  • @californiausa7627
    @californiausa7627 8 годин тому

    Is kudi nai panjab a kai yoga karna c Gujraat che kar lendi ih ta sab shrarti lok kra rahe

  • @jagdishssaini
    @jagdishssaini 8 годин тому

    Aap di MLA ਜੀਵਨ k da v ਹੱਥ

  • @jagdishssaini
    @jagdishssaini 8 годин тому

    Sikha vlo protest nhi kita gia bhut afsos di gal ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ chup Sikh Jathebandia vlo ਪੰਜਾਬ ਬੰਦ di call deni chahidi

  • @jagdishssaini
    @jagdishssaini 8 годин тому

    Lok sabha vich hindu rashter de nahre lgde es ਹਿਸਾਬ ਨਾਲ Sikha nu desh de har mandir vich khalistan de nahre ਲਿਖਣ di Azadi honi chahidi

  • @rajatjnagal6884
    @rajatjnagal6884 11 годин тому

    Good Chennai

  • @sohanmahil4298
    @sohanmahil4298 14 годин тому

    Wehaguru ji ka Khalsa Waheguru ji ki Fateh ji 🙏💐🚩

  • @HarnishKaurKandhola
    @HarnishKaurKandhola 17 годин тому

    Right

  • @harjinderthiara3311
    @harjinderthiara3311 18 годин тому

    Stupid people’s fallowing these babe’s they take drugs smoke weeds Daljit Singh said it all.

  • @harjinderthiara3311
    @harjinderthiara3311 18 годин тому

    That gurdwara is in Talan between Jalander and Fagwara.

  • @SherSingh.382
    @SherSingh.382 19 годин тому

    Eh Babey da khud visa reject ho gaya USA da. USA ne visa nahi dita ehnu Canada de Border to he modta c.😂 te lokk haje v nahi samj rahe, fer te Bai Deep Singh Sidhu wali gall he bachdi aa, Beda muniya ja sakdiya samjaiya nahi.😂

  • @sahibsingh6893
    @sahibsingh6893 20 годин тому

    ਅਸੀਂ ਨੀ ਸੁੱਧਰਨਾ ਜਿਨ੍ਹਾਂ ਮਰਜ਼ੀ ਸਮਝਾਈ ਜਾਉ ਵੀਰ ਜੀ

  • @user-nx9ix7nw8j
    @user-nx9ix7nw8j 20 годин тому

    ਬਹੁਤ ਵਧੀਆ ਵਿਚਾਰ, ਸ਼ਾਇਦ ਤੁਹਾਡੀਆਂ ਏਹ ਗੱਲਾਂ ਸੁਣ ਕੇ ਲੋਕਾਂ ਨੂੰ ਅਕਾਲ ਆ ਜਾਵੇ।

  • @user-xf7vc9yy7d
    @user-xf7vc9yy7d 20 годин тому

    Wheguru je Wheguru

  • @user-xf7vc9yy7d
    @user-xf7vc9yy7d 20 годин тому

    Wheguru je Wheguru

  • @gurwindermaan8698
    @gurwindermaan8698 21 годину тому

    ਪੰਜਾਬੀ ਗਧੇ ਹਨ ਤੇ ਗਧੇ ਹੀ ਰੈਣਗੇ

  • @rajwantkaursran7777
    @rajwantkaursran7777 22 години тому

    Eh sab uhne Jan but ke keeta es nu sakhat sja diti jave bahut duth lga jo es ne keeta lightly nhi leana chida...

  • @dalwindersingh7841
    @dalwindersingh7841 День тому

    🙏

  • @amriksinghbajwa7055
    @amriksinghbajwa7055 День тому

    SGPC president is responsible

  • @surinderpalsingh2855
    @surinderpalsingh2855 День тому

    Es de pichhe wadya sajsha chhupyia hoea ...koi sarkar es di inquiry nahi kregi

  • @SatnamSingh-cg3sh
    @SatnamSingh-cg3sh День тому

    ਗੁਰੂ ਸਾਹਿਬ ਨੇ ਬਣਾਇਆ ਹੈ ਇਹ ਗੁਰੂ ਦੁਆਰਾ ਹੀ ਹੈ ,ਇਸ ਗਲ ਤੇ ਚਰਚਾ ਵਾਰ ਵਾਰ ਨਾ ਕਰੋ ਆਪਣਾ ਦਿਲ ਕਾਇਮ ਰਖੋ

  • @user-ix8gg6dy6o
    @user-ix8gg6dy6o День тому

    Waheguru ji

  • @JagjeetSingh-hy3qb
    @JagjeetSingh-hy3qb День тому

    ਇਹ ਸਭ ਜਾਣ ਬੁੱਝ ਕੇ ਹੋਇਆ ਮੈਨੂੰ ਤੇ ਸ਼੍ਰੋਮਣੀ ਕਮੇਟੀ ਦਾ ਹੱਥ ਲੱਗਦਾ ਇਨ੍ਹਾਂ ਚਿਰ ਪਾਖੰਡ ਕਰਦੀ ਰਹੀਂ ਕੋਈ ਸੇਵਦਾਰ ਨੇ ਨਹੀਂ ਵੇਖਿਆ। ਇਸ ਦਾ ਹੱਲ ਸਿਰਫ਼ ਸਿੱਖ ਕੌਮ ਦੀ ਪੂਰਨ ਸੁਤੰਤਰਤਾ ਹੈ।

    • @gurdevkaur4691
      @gurdevkaur4691 17 годин тому

      ਬਹੁਤ ਹੀ ਸ਼ਰਮਨਾਕ ਘਟਨਾ, ਬਿਲਕੁੱਲ ਜਾਣਬੁੱਝ ਕੇ ਏਹ ਔਰਤ ਸਾਰਾ ਦਿਨ ਵੇਹਲੀ ਨਵੀਂ ਤੌ ਨਵੀਂ ਯੋਜਨਾ ਘੜਦੀ ਹੈ ਸਾਨੂੰ ਆਮ ਗੁਰੂ ਪਿਆਰਿਆਂ ਨੂੰ ਬਹੁਤ ਹੀ ਦੁੱਖ ਮਹਿਸੂਸ ਹੋਇਆ, ਕੀ ਰਘਬੀਰ ਸਿੰਘ ਤੇ ਹੋਰ ਪ੍ਰਬੰਧਕਾਂ ਨੇ ਕਦੇ ਸਖਤੀ ਵਧਾਈ, ਦਸ ਵੀਹ ਪਹਿਰੇਦਾਰ ਹੋਰ ਲਾ ਦਿਉ, ਪੂਰੀ ਜਿੰਮੇਵਾਰੀ ਨਾਲ ਕੰਮ ਕਰਨ ਗੁਰੂ ਦਾ ਉੱਚਾ ਸੁੱਚਾ ਮਹਾਨ ਪਵਿੱਤਰ ਅਸਥਾਨ ਹੈ, ਸੰਗਤ ਵੀ ਸੁਚੇਤ ਹੋਵੇ , ਕੀ ਉਸ ਵੇਲ਼ੇ ਮਾਤਾ ਭਾਗ ਕੌਰ ਦੀਆਂ ਵਾਰਸਾ ਲਾਗੇ ਨਹੀ ਸੀ ਅਸੀ ਸਾਰੇ ਆਪਣੇ ਘਰਾਂ ਦੀ ਰਾਖੀ ਕਰਨ ਲਈ ਬੜਾ ਧਿਆਨ ਰਖਦੇ ਆ

  • @gurdevkaur4691
    @gurdevkaur4691 День тому

    ਦਲਜੀਤ ਜੀ, ਨੀਚ ਘਟੀਆ ਅਤੇ ਗਿਰੇ ਹੋਏ ਲੋਕ ਇਹੋ ਜਿਹੀਆਂ ਘਟੀਆ ਹਰਕਤਾ ਕਰਦੇ ਅਤੇ ਕਰਵਾਉਂਦੇ ਹਨ ਹਰ ਨਵੀ ਚਾਲ ਖੇਡਦੇ ਹਨ ਔਰ ਸਫਲ ਹੋ ਰਹੇ ਹਨ

  • @ParamjeetKaur-zy3km
    @ParamjeetKaur-zy3km День тому

    वाहेगुरु मनमत krn वालेया nu aap सजा deyo. जीवे उलटी टंगी e इसे तरह ही टंगी जावे.

  • @ParamjeetKaur-zy3km
    @ParamjeetKaur-zy3km День тому

    वाहेगुरु ji🙏🏿सिख धर्म सबदा aadr करदा he🙏🏿 e मनमत लोग ne jo नहीं jaande गुरुघर di mryada ki है. FIR वापस जी लेनी chahidi.

  • @randhirkaur4086
    @randhirkaur4086 День тому

    ਜਿਹੜੇ ਗਧਿਆਂ ਨੂੰ ਸਿੱਖ ਧਰਮ ਦੇ ਮਹਿੰਗੇ ਇਤਿਹਾਸ ਦਾ ਨਹੀਂ ਪਤਾ ਉਹ ਊਲ ਜਲੂਲ ਬਕਵਾਸ ਕਰਦੇ ਆ ਪਰ ਸਾਨੂੰ ਨਹੀਂ ਮਨਜੂਰ ਕਿ ਸਾਡੇ ਗੁਰਦੁਆਰਿਆਂ ਵਿੱਚ ਕੋਈ ਦਖਲ ਦੇਵੇ ਅਸੀਂ ਹਮੇਸ਼ਾਂ ਸ਼੍ਰੀ ਦਰਬਾਰ ਸਾਹਿਬ ਕਹਿੰਦੇ ਹਾਂ ਪਰ ਪੁੱਤਰ ਜੀ ਤੁਸੀਂ ਬਹੁਤ ਸਹੀ ਗੱਲਾਂ ਕੀਤੀਆਂ ਜਿਉਂਦੇ ਰਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @maudgomery1682
    @maudgomery1682 День тому

    Punjab hul khalistan

  • @randhirkaur4086
    @randhirkaur4086 День тому

    ਇਹ ਸਿੱਖ ਵਿਰੋਧੀ ਪਾਰਟੀਆਂ ਦੀ ਪਲੈਨ ਕੀਤੀ ਹੋਈ ਯੋਜਨਾ ਦਾ ਹੀ ਹਿੱਸਾ ਆ ਸਿੱਖਾਂ ਨੂੰ ਆਪਣਾ ਆਜਾਦ ਪੰਜਾਬ ਚਾਹੀਦਾ ਆ

  • @WaarMode
    @WaarMode День тому

    Are yaar yoga to ek dhayan sadhana hai rishiyoon ki tapasaya or manavta k liye ek uphar hai yog to sharirik swasth k liye duniya kar rahi hai ye konci beadvi ho gai or itni badi beadvi lag rahi hai apko ki bjp ki jaish lag rahi hai are yog to guruon ne v kiya hai gurudwara me hazaro paining me old photo me darbar saheb me rishi yog kar rahe hai aaj to ush leval pr kuch nhi hota logo me boht fark padh gaya hai pr aaj ek ladki ne yog kar k photo kya le liya boht badi sajish lag rahi hai apko are esh cheez se kon bhadak gya yog to log agarbati jaga kar v karte hai itni pavitar cheez hai or wese v abh kai sikho ne esh baat ko itna bada banadiya abh koi waha yog krega hi nhi

    • @maudgomery1682
      @maudgomery1682 День тому

      Dufa hoe apni dhian sarna la k rishi muni hindostani hindu a sikha da koe lana dana nuhi sada kol sada guru garanth sahib jee haga

    • @WaarMode
      @WaarMode День тому

      @@maudgomery1682 are Sikh panth hi hinduon k bina hota hi nhi Sikh kya china ya Russia se aye hai hindu Sikh hi na Banta to aaj Sikh panth kaise hota ye to soch

  • @kamalchawla9617
    @kamalchawla9617 День тому

    Sikhs need protection because you are passing provocative comments against the Sikhs like Kangana. Sikhs were injured and attacked in Himachal and Haryana and no one else. was attacked. Sikhs were burnt alive in 1984. Sikhs need protection and not you. You defame Sikhs at the same time you ask for a pardon. Who is behind this yoga girl?

  • @kamalchawla9617
    @kamalchawla9617 День тому

    Why were the Sikhs attacked badly in Himachal and Haryana mercilessly? Sikhs are ill-treated badly in Himachal Pradesh. Why Kangana is against the Sikhs? Kangana don't forget that you are the root cause of the violence against the Sikhs. The Sikhs suffered the painful injuries inflicted by the Himachal Pradesh people. Stop Himachal people the violence against the Sikhs. Don't defame and hurt the sensitive feelings of the Sikhs. Why would you do a yoga pose at Darbar Sahib and not at the gym, parks, and at the right places? Why not at your Hindu Temple who doesn't mind your act of yoga pose?

  • @harry9412
    @harry9412 День тому

    Kangana is keep of amit shah n is used to create hatred in segments or communities or states.... She was used earlier against Bollywood so that these goons can get hafta wasooli from there n ultimately shah rukh khan had to bow down for his children..... This time it is to create hatred and violence in Punjab as bjp doesn’t have majority n if such situations continue hatred n violence can spread and then they will use card of Fear from Khalistani..... Wat else can be expected from a vaishya like kangana

  • @ozzozz3529
    @ozzozz3529 День тому

    Gulaam kom naal eh chiza hundiya hi rehndea ne. 84 vote model fer to dohraan lae base. Bjp rss da game plan..

  • @Deepdhaliwal789
    @Deepdhaliwal789 День тому

    ਹਰਿਮੰਦਰ ਮਤਲਬ। ਹਰ-ਮਨ-ਅੰਦਰ। ਲੋਕਾਂ ਨੇ ਗਲਤ ਮਤਲਬ ਕਢ ਲਿਆ

  • @kulwantkatwal9665
    @kulwantkatwal9665 День тому

    SGPC Security guard kithe gaue di.

  • @kulwantkatwal9665
    @kulwantkatwal9665 День тому

    Hun Sikkhan nu Sidha Chalenge.

  • @dalwindersingh7841
    @dalwindersingh7841 День тому

    🙏

  • @devmaharaja8421
    @devmaharaja8421 День тому

    Salman Khan support singer Dev Maharaja song khaab

  • @daljeetsingh1309
    @daljeetsingh1309 День тому

    ਬਿਲਕੁਲ ਠੀਕ ਕਿਹਾ ਭਾਈ ਸਾਬ ਜੀ ਨੇ

  • @Kkk19649
    @Kkk19649 День тому

    ਇਤਿਹਾਸ ਦਾ ਹਵਾਲਾ ਵੀ ਦਿਆ ਕਰੋ। ਇਹ ਕੋਈ ਨਵੀਂ ਗੱਲ ਨਹੀਂ ਹੈ। ਇਹ ਸ਼ੁਰੂ ਤੋ ਹੀ ਸ਼ੈਤਾਨੀਆਂ ਕਰਦੇ ਰਹੇ ਹਨ। ਏਥੋਂ ਤੱਕ ਕਿ ਮੁਗਲ ਹਕੂਮਤ ਸਮੇਂ ਵੀ ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਸੰਤਾ, ਭਗਤਾਂ, ਗੁਰੂ ਸਾਹਿਬਾਨਾਂ ਅਤੇ ਸਿੱਖਾਂ ਨੁੰ ਚੁਗਲੀਆਂ ਕਰ ਕਰ ਕੇ ਜ਼ੁਲਮ ਤਸ਼ੱਦਦ ਅਤੇ ਕਤਲ ਕਰਵਾਇਆ ਗਿਆ।

  • @user-eb7wo5fm5q
    @user-eb7wo5fm5q День тому

    Bina rukawat sikha de khilaaf bahut sajisha ho rahi hai

  • @user-eb7wo5fm5q
    @user-eb7wo5fm5q День тому

    Daljit singh jeet ji very good job

  • @rajucheema-wr4xj
    @rajucheema-wr4xj День тому

    ਜੇਕਰ ਗੁਰਦੁਆਰਿਆਂ ਵਿੱਚ ਮੁਸਲਮਾਨਾਂ ਨੂੰ ਨਮਾਜ਼ ਪੜ੍ਹਨ ਦੀ ਖੁੱਲ੍ਹੀ ਛੁੱਟੀ ਹੈ ਤਾਂ ਹਿੰਦੂ ਕਿਉਂ ਨਹੀਂ ਯੋਗ ਕਰ ਸਕਦੇ।

    • @SherSingh.382
      @SherSingh.382 День тому

      Gurudware vich sirf Gubani chaldi hai. Kal nu tusi kahige nange naach di v shoot dedo. Kuj sochke bolo. Nawaaj padan diti je kisene oh v galat c.

    • @ajit78279
      @ajit78279 День тому

      Mandir vich jaa ke kro yoga

    • @rajucheema-wr4xj
      @rajucheema-wr4xj День тому

      @@SherSingh.382 ਫੇਰ ਨਮਾਜ਼ ਵੇਲੇ ਰੌਲਾ ਕਿਉਂ ਨਹੀਂ ਪਾਇਆ ਤੁਸੀਂ ਹੁਣ ਕਿਉਂ?

    • @SherSingh.382
      @SherSingh.382 День тому

      @rajucheema-wr4xj Pehli gall meri knowledge vich Namaaz Darbar saheb nahi ek Gurudware vich padi gayi c kyoki Bahar meeh pai reha c. Te lokka ne kehta andar aajo. Te Darbar saheb kuj malerkotle to Muslim matha tekan aaye c ohna padi c. Par ohdo v kuj sikha ne keha c, kal nu bakiya nu kida rokkoge? Eh question kita c kafi sikha ne. So ohde to baad kisey ne namaaz nahi padi.

    • @maudgomery1682
      @maudgomery1682 День тому

      Kio munder thora hindostan bhuria hoia munder ta munder chiria hoia otha joga nuhi hunda joga hindostan da hindostan kura joga mundera hindostan na rape kurun nu rukha a Muslim buchia,da

  • @paramhitech80
    @paramhitech80 День тому

    ਘਟੀਆ ਕਿਸਮ ਦੀ ਘਟਣਾ ਇਸ ਕੁੜੀ ਦੀ ਸਾਜ਼ਿਸ਼ ਤਹਿਤ।ਅਕਾਲ ਪੁਰਖ ਹੀ ਅਕਲ ਦੇਊ ਇਨ੍ਹਾਂ ਮੰਦਬੁੱਧੀ ਮੂਰਖਾਂ ਨੂੰ

  • @user-kg8cc3ne5y
    @user-kg8cc3ne5y День тому

    Bilkul shi Gurdwara hona chahida